86 ਸਾਲ ਪਹਿਲਾਂ ਵਾਲੀ ਜਵਾਨੀ ਪਰਤੀ ਭਾਰਤੀ ਹਾਕੀ ‘ਤੇ ਏਸ਼ੀਅਨ ਖੇਡਾਂ ਵਿਚ ਹਾਂਗਕਾਂਗ ਨੂੰ 26 – 0 ਦੇ ਵੱਡੇ ਫਰਕ ਨਾਲ ਦਿੱਤੀ ਕਕਾਰੀ ਹਾਰ

ਜਲੰਧਰ – ਏਸ਼ੀਅਨ ਖੇਡਾਂ ਵਿਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਬੁੱਧਵਾਰ ਨੂੰ ਹੋਏ ਪੂਲ ਮੈਚ ਵਿਚ ਹਾਂਗਕਾਂਗ ਨੂੰ 26 – 0 ਦੇ ਵੱਡੇ ਫਰਕ ਨਾਲ ਬੁਰੀ ਤਰਾਂ ਹਰਾਉਂਦੇ ਹੋਏ ਇਤਿਹਾਸ ਰਚ ਦਿੱਤਾ ਹੈ। ਇੰਨਾ ਹੀ ਨਹੀਂ ਭਾਰਤ ਨੇ 86 ਸਾਲ ਪੁਰਾਣੇ ਆਪਣੇ ਖ਼ੁਦ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ ਜਦੋਂ 1932 ਦੀ ਓਲੰਪਿਕਸ ਵਿਚ ਭਾਰਤ ਨੇ ਅਮਰੀਕਾ ਨੂੰ 24- 1 ਨਾਲ ਹਰਾਇਆ ਸੀ। ਇਸਦੇ ਨਾਲ ਹੀ ਭਾਰਤ ਨੇ ਆਪਣੀ ਪਿੱਛਲੀ ਸਭ ਤੋਂ ਵੱਡੀ ਜਿੱਤ ਦੇ ਆਂਕੜੇ 17 – 0 ਨੂੰ ਵੀ ਤੋੜ ਦਿੱਤਾ ।86 ਸਾਲ ਪਹਿਲਾਂ ਵਾਲੀ ਜਵਾਨੀ ਪਰਤੀ ਭਾਰਤੀ ਹਾਕੀ ‘ਤੇ

ਏਸ਼ੀਅਨ ਖੇਡਾਂ ਵਿਚ ਹਾਂਗਕਾਂਗ ਨੂੰ 26 – 0 ਦੇ ਵੱਡੇ ਫਰਕ ਨਾਲ ਦਿੱਤੀ ਕਕਾਰੀ ਹਾਰ

Leave a Reply

Your email address will not be published. Required fields are marked *