ਏਸ਼ੀਅਨ ਖੇਡਾਂ 2018:-ਨਿਸ਼ਾਨੇਬਾਜ਼ੀ ‘ਚ ਦੀਪਕ ਦੀ ਚਾਂਦੀ

ਜਕਾਰਤਾ – ਏਸ਼ੀਅਨ ਖੇਡਾਂ 2018 ਵਿਚ ਭਾਰਤ ਦੇ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਿਆ ਹੈ। 

Leave a Reply

Your email address will not be published. Required fields are marked *