ਬਠਿੰਡਾ- ਇੱਥੋ ਂ ਥੋੜ੍ਹੀ ਦੂਰ ਮੰਡੀ ਕਿੱਲਿਆਂਵਾਲੀ ਵਿਖੇ ਕਾਂਗਰਸ ਉਮੀਦਵਾਰ ਦੇ ਸਮਰਥਕ ਰਾਜਿੰਦਰ ਸਿੰਘ ਦੀ ਮਾਰਕੁੱਟ ਮਾਮਲੇ ‘ਚ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਅਣਗਿਣਤ ਅਣਪਛਾਤਿਆਂ ਖਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਲੰਬੀ ਪੁਲਸ ਨੇ ਜਤਿੰਦਰ ਸਿੰਘ ਵਾਸੀ ਚੱਕ ਮਿੱਡੂ ਸਿੰਘ ਵਾਲਾ ਦੀ ਸ਼ਿਕਾਇਤ ‘ਤੇ ਧਾਰਾ 323/341/506/148/149 ਅਤੇ 427 ਤਹਿਤ ਪਰਚਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਜ਼ਿਲ•ਾ ਪ੍ਰੀਸ਼ਦ ਜੋਨ ਕਿੱਲਿਆਂਵਾਲੀ ਤੋਂ ਕਾਂਗਰਸ ਉਮੀਦਵਾਰ ਰਵਿੰਦਰਪਾਲ ਸਿੰਘ ਰੰਮੀ ਦਾ ਸਕਾ ਭਰਾ ਹੈ। ਸਾਬਕਾ ਉਪ ਮੁੱਖ ਮੰਤਰੀ ਖਿਲਾਫ਼ ਪਰਚਾ ਦਰਜ ਹੋਣ ਵਿਚ ਕਾਂਗਰਸੀ ਆਗੂ ਗੁਰਜੰਟ ਸਿੰਘ ਬਰਾੜ ਦੀ ਕੋਠੀ ‘ਚ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ ਦਾ ਅਹਿਮ ਰੋਲ ਰਿਹਾ।
- ਮਾਸੂਮ ਬਾਲੜੀ ਨਾਲ ਸਕੂਲ ਪ੍ਰਿੰਸੀਪਲ ਤੇ ਕਲੱਰਕ ਨੇ ਕੀਤਾ 9 ਮਹੀਨੇ ਤਕ ਬਲਾਤਕਾਰ, ਗਿਰਫਤਾਰ
- ਅਯੁਧਿਆ ‘ਚ ਰਾਮ ਮੰਦਰ ਜਲਦੀ ਬਣਨਾ ਚਾਹੀਦੈ ਭਾਵੇਂ ਕਿਵੇਂ ਹੀ ਬਣੇ, ਗਊਰੱਖਿਆ ਸਿਰਫ ਕਨੂੰਨ ਨਾਲ ਹੀ ਨਹੀਂ ਹੋਵੇਗੀ, ਅੰਤਰਜਾਤੀ ਵਿਆਹਾਂ ਦੇ ਖ਼ਿਲਾਫ਼ ਨਹੀਂ ਸੰਘ-: ਮੋਹਨ ਭਾਗਵਤ