ਮੋਰਚਾ ਸਮਾਪਤ, ਮੱਤਭੇਦ ਸ਼ੁਰੂ! ਸੰਗਤਾਂ ‘ਚ ਚਰਚਾ ਬਰਗਾੜੀ ਮੋਰਚਾ ਸੀ ਕਿ ਸਰਕਾਰੀ ਮੋਰਚਾ 

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਪੁਲਸ ਵਲੋਂ ਚਲਾਈ ਗਈ ਗੋਲੀ ਕਾਰਨ ਸ਼ਹੀਦ ਹੋਏ

Read more

ਬਾਦਲ ਪਿਉ ਪੁੱਤਰ ਨੇ ਹੋਰ ਲੀਡਰਾਂ ਸਮੇਤ ਝਾੜੀਆਂ ਜੁੱਤੀਆਂ! ਬਖਸ਼ਾਈ ਭੁੱਲ

ਅੰਮ੍ਰਿਤਸਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਸਮੁੱਚੀ

Read more

ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨੂੰ ਲੈ ਕੇ ਡੀਐਸਜੀਪੀਸੀ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਵਲੋਂ ਅਸਤੀਫੇ, ਕਾਰਜਕਾਨੀ ਭੰਗ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ( ਡੀਐਸਜੀਪੀਸੀ )   ਦੀ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਗਿਆ ਹੈ

Read more

ਮੁਲਕ ਦੀ ਵੰਡ ਵੇਲੇ ਕਾਂਗਰਸ ਨੇ ਗੰਭੀਰਤਾ ਦਿਖਾਈ ਹੁੰਦੀ ਤਾਂ ਕਰਤਾਰਪੁਰ ਸਾਹਿਬ ਪੰਜਾਬ ਵਿਚ ਹੀ ਹੁੰਦਾ-ਮੋਦੀ  

 ਹਨੂਮਾਨਗੜ- ਰਾਜਸਥਾਨ ਵਿਚ 7 ਦਸੰਬਰ ਨੂੰ ਵਿਧਾਨ ਸਭਾ ਚੋਣਾਂ ਹੋਣ ਤੋਂ ਪਹਿਲਾਂ ਮੰਗਲਵਾਰ ਨੂੰ ਹਨੂਮਾਨਗਰ ਵਿਖੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ

Read more

ਦਸਮ ਪਿਤਾ ਦੇ ਪ੍ਰਕਾਸ਼ ਪੁਰਬ ‘ਤੇ ਮੋਦੀ ਦੇਣਗੇ ਸਿੱਖ ਪੰਥ ਨੂੰ ਨਾਯਾਬ ਤੋਹਫਾ! 5 ਤਖਤ ਸਹਿਬਾਨ ਦੇ ਦਰਸ਼ਨਾਂ ਲਈ ਚੱਲੇਗੀ ਸਪੈਸ਼ਲ ਟ੍ਰੇਨ  

ਨਵੀਂ ਦਿੱਲੀ – ਮੋਦੀ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਰੇਲਵੇ ਰਾਹੀਂ ਸ਼ਰਧਾਲੂਆਂ ਨੂੰ ਇਕ ਨਾਯਾਬ

Read more

ਸ਼ਹਿਰ ‘ਚ ਮਜ਼ਹਬੀ ਇਜ਼ਤੀਮਾ ਦੇ ਆਯੋਜਨ ਮੌਕੇ ਮਰੀਆਂ ਮਿਲੀਆਂ ਦਰਜਨਾ ਗਊਆਂ ਤੋਂ ਬਾਅਦ ਭੜਕੀ ਹਿੰਸਾ, ਇਕ ਗਊਭਗਤ ਅਤੇ ਪੁਲਸ ਇੰਸਪੈਕਟਰ ਦੀ ਮੌਤ, ਸ਼ਹਿਰ ਹਾਈ ਸਕਿਉਰਿਟੀ ‘ਤੇ

ਬੁਲੰਦਸ਼ਹਿਰ – ਕੱਲ ਤਕ ਪੂਰੀ ਤਰ•ਾਂ ਸ਼ਾਂਤ ਦਿਸ ਰਿਹਾ ਉੱਤਰ ਪ੍ਰਦੇਸ਼ ਦਾ ਬੁਲੰਦਸ਼ਹਿਰ ਅੱਜ ਅੱਗ ਨਾਲ ਸੁਲਗ ਉਠਿਆ ਹੈ। ਦਰਜਨਾਂ

Read more

ਕਰਤਾਰਪੁਰ ਗਲਿਆਰਾ ਯੋਜਨਾ ਵਿਵਾਦਾਂ ‘ਚ ਘਿਰੀ, ਇਮਰਾਨ ਖਾਨ ਦੇ ਕਾਰੀਡੋਰ ਖੋਲ•ਣ ਦੇ ਫੈਸਲਾ ਦਾ ਜਮੀਅਤ ਉਲੇਮਾ ਏ ਇਸਲਾਮ ਨੇ ਕੀਤਾ ਵਿਰੋਧ, ਇਮਰਾਨ ਖਾਨ ‘ਗੁਗਲੀ’ ਹੋਣ ਤੋਂ ਮੁੱਕਰੇ  

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)-ਕਰਤਾਰਪੁਰ ਗਲਿਆਰਾ ਯੋਜਨਾ ਦਾ ਨੀਂਹ ਪੱਥਰ ਰੱਖਣ ਦੇ ਬਾਅਦ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਬਿਆਨਬਾਜੀ ਉੱਤੇ ਪਹਿਲੀ

Read more

ਕਰਤਾਰਪੁਰ ਸਾਹਿਬ ਲਾਂਘੇ ‘ਤੇ ਸਿਆਸਤ ਬੰਦ ਕਰੋ-ਜਥੇਦਾਰ ਅਕਾਲ ਤਖਤ, ਕਿਹਾ ਸਹਿਯੋਗ ਕਰਨ ਵਾਲੀਆਂ ਸਾਰੀਆਂ ਧਿਰਾਂ ਧੰਨਵਾਦ ਦੀਆਂ ਹੱਕਦਾਰ  

ਲਹਿਰਾਗਾਗਾ- ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਉੱਪਰ ਕੀਤੀ ਜਾ

Read more

ਕੁੰਭ ਮੇਲੇ ਦੌਰਾਨ ਭਾਰਤ ਦਾ ਇਹ ਮਿੱਤਰ ਦੇਸ਼ ਦੇਵੇਗੀ ਸੁਰੱਖਿਆ ਸੇਵਾਵਾਂ, ਹਰ ਵਿਅਕਤੀ ‘ਤੇ ਰਹੇਗੀ ਕਰੀਬੀ ਨਜ਼ਰ 

ਪ੍ਰਯਾਗਰਾਜ-ਸੰਗਮ ਨਗਰੀ ਪ੍ਰਯਾਗਰਾਜ ਵਿਚ ਅਗਲੇ ਸਾਲ ਲੱਗਣ ਵਾਲੇ ਕੁੰਭ ਮੇਲੇ ਵਿੱਚ ਸੁਰੱਖਿਆ ਪ੍ਰਦਾਨ ਕਰਨ ਲਈ ਦੁਨੀਆ ਦਾ ਇਕ ਸ਼ਕਤੀਸ਼ਾਲੀ ਮੁਲਕ,

Read more

ਉੱਪ ਰਾਸ਼ਟਰਪਤੀ ਨਾਇਡੂ ਨੇ ਰੱਖਿਆ ਕਰਤਾਰਪੁਰ ਕਾਰੀਡੋਰ ਦਾ ਨੀਂਹ ਪੱਥਰ, ਕੈਪਟਨ ਸਿੰਘ ਨੇ ਕੀਤੀ ਪਾਕਿਸਤਾਨੀ ਫੌਜ ਮੁਖੀ ਦੀ ਦੇਸ਼ ਦੀ ਸੁਰੱਖਿਆ ਦੇ ਮਾਮਲੇ ‘ਤੇ ਖਿਚਾਈ

ਡੇਰਾ ਬਾਬਾ ਨਾਨਕ-ਜਗਤ ਗੁਰੂ ਬਾਬਾ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ 2019 ਤੋਂ ਪਹਿਲਾਂ ਹੀ ਉਹਨਾ ਨਾਲ ਸਬੰਧਤ ਗੁਰਦੁਆਰਾ ਕਰਤਾਰਪੁਰ

Read more