ਜਲੰਧਰ ਸੀਆਈਏ ਸਟਾਫ ਨੇ 255 ਗਰਾਮ ਹੇਰੋਇਨ ਸਮੇਤ ਇੱਕ ਨਾਇਜੀਰੀਅਨ ਕੀਤਾ ਗਿਰਫਤਾਰ

ਜਲੰਧਰ :  ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਪੁਲਿਸ ਨੇ 255 ਗਰਾਮ ਹੈਰੋਇਨ ਸਮੇਤ ਨਾਈਜੀਰੀਅਨ ਨੂੰ ਗਿਰਫਤਾਰ ਕੀਤਾ ਹੈ ।

Read more

ਫਰਨੀਚਰ ਲਈ ਮਸ਼ਹੂਰ ਕਰਤਾਰਪੁਰ ਵਿਚ ਵੱਡੀ ਵਾਰਦਾਤ, ਇਸ ਵਿਅਕਤੀ ਨੂੰ ਮਾਰੀਆਂ 3 ਗੋਲੀਆਂ, ਮੌਤ

 ਕਰਤਾਰਪੁਰ –ਦੋਆਬਾ ਦੇ ਫਰਨੀਚਰ ਲਈ ਦੇਸ਼ ਭਰ ‘ਚ ਪ੍ਰਸਿੱਧ ਜਲੰਧਰ ਜਿਲੇ ਦੇ ਕਰਤਾਰਪੁਰ ਕਸਬੇ ਵਿਚ ਚਲ ਰਹੇ ਹਾਈ ਅਲਰਟ ਦੇ ਬਾਬਜੂਦ

Read more

ਜਲੰਧਰ ‘ਚ ਦਰਜਨ ਭਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ, ਪੜ•ੋ ਕੌਣ ਕਿਹੜੇ ਥਾਣੇ ਦਾ ਬਣਿਆ ਨਵਾਂ ਮੁਖੀ 

ਜਲੰਧਰ (ਗੁਰਪ੍ਰੀਤ ਸਿੰਘ ਸੰਧੂ) – ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਵੱਡੇ ਪੱਧਰ ਉੱਤੇ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ

Read more

ਜਲੰਧਰ ਫਗਵਾੜਾ ਨੈਸ਼ਨਲ ਹਾਈਵੇ ਕਿਸਾਨਾਂ ਨੇ ਕੀਤਾ ਠੱਪ, ਮੁਸਾਫਿਰ ਪਰੇਸ਼ਾਨ

ਜਲੰਧਰ- ਇੱਥੋਂ ਨਿੱਕਲਦੇ ਨੈਸ਼ਨਲ ਹਾਈਵੇ ਨੰਬਰ 1 ‘ਤ  ਫਗਵਾੜਾ ਵੱਲ• ਜਾਣਾ ਨਾਮੁਮਕਿਨ ਹੋ ਚੁੱਕਾ ਹੈ ਜਿਸਦਾ ਕਾਰਨ ਹੈ ਕਿ ਇਹ

Read more

ਜਲੰਧਰ ਪੱਛਮੀ ਵਿਧਾਨਸਭਾ ‘ਚ ਵਿਧਾਇਕ ਸੁਸ਼ੀਲ ਰਿੰਕੂ ਨੂੰ ਘੇਰਨ ਲਈ ਭਾਜਪਾ ਨੇ ਕੀਤੀ ਮੋਰਚਾਬੰਦੀ, ਪਾਰਟੀ ਦੇ ਸਾਰੇ ਵਿੰਗਾਂ ਨੂੰ ਮਜਬੂਤ ਕਰਨ ਲਈ ਵਿਧਾਇਕ ਦੇ ਘਰ ਨੇੜੇ ਵਿਸ਼ਾਲ ਸਮਾਰੋਹ  

ਜਲੰਧਰ- ਇੱਥੋਂ ਦੇ ਜਲੰਧਰ ਪੱਛਮੀ ਵਿਧਾਨ ਸਭਾ ਖੇਤਰ ਵਿੱਚ ਕਾਂਗਰਸੀ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦੇ ਘਰ ਦੇ ਨਜਦੀਕ ਪੰਜਾਬ ਭਾਜਪਾ

Read more

ਗ਼ੈਰਕਾਨੂੰਨੀ ਮਨੁੱਖੀ ਤਸਕਰੀ ਦਾ ਸਾਲਾਨਾ ਕਾਰੋਬਾਰ 12000 ਕਰੋੜ ਨੂੰ ਪਾਰ , ਅਮਰੀਕਾ ਵਿਚ ਸਿਆਸੀ ਸ਼ਰਨ ਲੈਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋ ਰਿਹਾ ਭਾਰੀ ਵਾਧਾ ਚਿੰਤਾ ਦਾ ਵਿਸ਼ਾ-ਚਾਹਲ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਚਾਲੂ ਮਾਲੀ ਸਾਲ ਦੇ ਸਤੰਬਰ ਮਹੀਨੇ ਦੇ ਅਖੀਰਲੇ ਹਫਤੇ ਤਕ ਅਮਰੀਕਾ ਵਿਚ ਗੈਰ-ਕਾਨੂੰਨੀ ਤੌਰ ‘ਤੇ ਦਾਖ਼ਲ

Read more

ਇਨੋਸੈਂਟ ਹਾਰਟਸ ਦੀ ਆਨ-ਲਾਈਨ ਦਾਖਲਾ ਫਾਰਮ ਰਜਿਸਟਰੇਸ਼ਨ ਸੁਵਿਧਾ ਦਾ ਲੋਕਾਂ ਨੇ ਸਵਾਗਤ ਕੀਤਾ

ਜਲੰਧਰ— ਡਿਜਿਟਲ ਇੰਡੀਆ ਵੱਲ ਇਕ ਹੋਰ ਕਦਮ ਵਧਾਉਂਦੇ ਹੋਏ ਇਨੋਸੈਂਟ ਹਾਰਟਸ ਵਲੋਂ ਪ੍ਰੀ-ਪ੍ਰਾਇਮਰੀ ਅਤੇ ਨਰਸਰੀ ਦੇ ਦਾਖਲਾ ਫਾਰਮ ਦੀ ਆਨ-ਲਾਈਨ

Read more

ਕੈਪਟਨ ਸਿੰਘ ਦਾ ਯੂ-ਟਰਨ, ਵਾਤਾਵਰਣ ਪ੍ਰੇਮੀਆਂ ਦੇ ਦਬਾਅ ਹੇਠ ਲੈਣਾ ਪਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮੁੜ ਤੋਂ ਇਸ ਸੰਸਥਾ ਦਾ ਮੈਂਬਰ  

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਕੇਜਰੀਵਾਲ ਤਾਂ ਯੂ-ਟਰਨ ਲੈਣ ਲਈ ਪਹਿਲਾਂ ਹੀ ਬਦਨਾਮ ਚੱਲੇ ਆ ਰਹੇ ਹਨ। ਹੁਣ ਪੰਜਾਬ ਦੇ ਮੁੱਖ

Read more

ਸ਼ਸ਼ੀ ਸ਼ਰਮਾ ਤੇ ਪੁੱਤਰ ਉੱਪਰ ਜਾਨਲੇਵਾ ਹਮਲਾ ਕਰਨ ਵਾਲਿਆਂ ਵਿਚੋਂ 5 ਦੀ ਹੋਈ ਪਛਾਣ, ਜਾਇਦਾਦ ਦੇ ਝਗੜਿਆਂ ਨਾਲ ਜੁੜ ਰਹੇ ਨੇ ਵਾਰਦਾਤ ਦੇ ਤਾਰ

ਜਲੰਧਰ-ਸਥਾਨਕ  ਪੁਲਸ ਨੇ ਬੀਤੇ ਦਿਨ ਸਥਾਨਕ ਬਸ ਅੱਡਾ ਨੇੜੇ ਆਪਣੇ ਦਫਤਰ ਵਿਚ ਮੌਜੂਦ ਹਿੰਦੂਵਾਦੀ ਨੇਤਾ ਸ਼ਸ਼ੀ ਸ਼ਰਮਾ ਅਤੇ ਉਹਨਾ ਦੇ

Read more

ਗੰਨਮੈਨ ਨੂੰ ਬੰਧਕ ਬਣਾ ਕੇ ਦਰਜਨ ਭਰ ਲੋਕਾਂ ਵਲੋਂ ਗੁੰਡਾਗਰਦੀ ਦਾ ਨੰਗਾ ਨਾਚ, ਹਿੰਦੂਵਾਦੀ ਨੇਤਾ ਸ਼ਸ਼ੀ ਸ਼ਰਮਾ ਤੇ ਪੁੱਤਰ ਗੰਭੀਰ ਜ਼ਖ਼ਮੀ, ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ

 ਜਲੰਧਰ- ਸਥਾਨਕ ਬਸ ਅੱਡਾ ਦੇ ਗਹਿਮਾ ਗਹਿਮੀ ਭਰੇ ਖੇਤਰ ਵਿਚ ਦਰਜਨ ਦੇ ਕਰੀਬ ਲੋਕਾਂ ਵਲੋਂ ਅਗਨੀ ਅਤੇ ਤੇਜ਼ਧਾਰ ਹਥਿਆਰਾਂ ਨਾਲ

Read more